Korpus: pan-in_web_2015_10K

Weitere Korpora

4.8.2 Distribution of words with frequency one

How many sentences contain a certain number of words of frequency one?

words with freq=1 # of sentences percentage Sample sentence
1 3049 21.3755 ੦ ੦ ਜਗੀਰੂ ਲੁੱਟ ਅਤੇ ਦਾਬੇ ਦਾ ਹਿੰਸਕ ਹਥਿਆਰ ਤਿੰਨ ਨਵੰਬਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਖੇਤਰ ਦੇ ਪਿੰਡ ਖੰਨਾ-ਚਮਿਆਰਾ ਵਿਚ ਹੋਏ ਕਤਲ ਕਾਂਡ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸਦੀ ਟਾਸਕ ਫੋਰਸ ਦਾ ਘਿਨਾਉਣਾ ਰੂਪ ਸਾਹਮਣੇ ਲਿਆਂਦਾ ਹੈ।
2 1822 12.7734 ੦ ਕਚਰਾ-ਫੈਕਟਰੀ ਵਿਰੋਧੀ ਘੋਲ ਦੀ ਅਹਿਮ ਜਿੱਤ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੁਰਜ ਮਹਿਮਾ ਵਿਖੇ ਲੱਗ ਰਹੀ ਕਚਰਾ-ਫੈਕਟਰੀ ਵਿਰੁੱਧ ਚੱਲ ਰਹੇ ਸੰਘਰਸ਼ ਨੇ ਅਹਿਮ ਜਿੱਤ ਹਾਸਲ ਕਰ ਲਈ ਹੈ।
3 939 6.5830 ੧੭ ਸਾਲ ਪਹਿਲਾਂ 'ਵਾਨਰ ਸੈਨਾ' ਨੇ ਅਯੁਧਿਆ ਵਿੱਚ ਜੋ ਕੁਝ ਕੀਤਾ ਉਸ ਨੂੰ ਇੱਕ ਸਿਆਸੀ ਪਾਰਟੀ ਨੇ 'ਕੌਮੀ ਗੌਰਵ ਦਿਹਾੜੇ' ਦਾ ਨਾਂ ਦਿੱਤਾ.
4 499 3.4983 12 ਜੁਲਾਈ ਨੂੰ ਪੱਛਮੀ ਬੰਗਾਲ ਦੇ ਦੱਖਣੀ ਦਿਨਾਜਪੁਰ ਜ਼ਿਲੇ 'ਚ ਬਲੂਰਘਾਟ ਦੇ ਸਰਕਾਰੀ ਹਸਪਤਾਲ ਵਿਚ ਇਕ ਨਰਸ ਨੇ ਡਾਇਰੀਏ ਤੋਂ ਪੀੜਤ 8 ਦਿਨਾਂ ਦੀ ਇਕ ਬੱਚੀ ਦੇ ਹੱਥ ਤੋਂ ਪੱਟੀ ਹਟਾਉਣ ਦੌਰਾਨ ਉਸ ਦਾ ਅੰਗੂਠਾ ਹੀ ਕੱਟ ਕੇ ਕੂੜੇ 'ਚ ਸੁੱਟ ਦਿੱਤਾ ਤੇ ਉਥੋਂ ਤੁਰਦੀ ਬਣੀ।
5 244 1.7106 ' 17 ਸਤੰਬਰ 1959: ''ਅਕਸਾਈ ਚਿੰਨ ਇਲਾਕਾ ਬਿਨਾ ਸ਼ੱਕ ਸਾਡੇ ਨਕਸ਼ਿਆਂ 'ਚ ਹੈ, ਪਰ ਇਸਦਾ ਦੂਜੇ ਇਲਾਕਿਆਂ ਨਾਲੋਂ ਪੂਰੀ ਤਰ੍ਹਾਂ ਵਖਰੇਵਾਂ ਕਰਦਾ ਹਾਂ, ਇਸ ਇਲਾਕੇ ਦਾ ਕਿਹੜਾ ਹਿੱਸਾ ਕੀਹਦਾ ਹੈ, ਇਹ ਦਲੀਲਬਾਜ਼ੀ ਦਾ ਮਾਮਲਾ ਹੈ।
6 104 0.7291 1840 ਤੋਂ ਪਿੱਛੋਂ ਉਸਨੇ ਜੰਗਜੂ ਗੀਤਾਂ ਨਾਲ ਫਰਾਂਸ ਦੇ ਜੀਵਨ ਵਿਚਲੀਆਂ ਸਾਰੀਆਂ ਮਹਾਨ ਘਟਨਾਵਾਂ ਦਾ ਹੁੰਗਾਰਾ ਭਰਿਆ, ਪਛੜਿਆਂ ਦੀ ਚੇਤਨਤਾ ਨੂੰ ਜਗਾਇਆ, ਮਜ਼ਦੂਰਾਂ ਨੂੰ ਇੱਕਮੁੱਠ ਹੋਣ ਦਾ ਨਾਅਰਾ ਦਿੱਤਾ, ਫਰਾਂਸ ਦੀ ਬੁਰਜੂਆਜੀ ਤੇ ਬੁਰਜੂਆ ਸਰਕਾਰ ਨੂੰ ਫਿਟਕਾਰਿਆ।
7 65 0.4557 Contact:punjabscreen@gmail.com ਮੀਆਂ ਮੌਲਾ ਬਖ਼ਸ਼ ਕੁਸ਼ਤਾ ਦੀ ਸੁਪ੍ਰਸਿੱਧ ਪੁਸਤਕ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪ੍ਰਕਾਸ਼ਿਤ ਲੁਧਿਆਣਾ : 06 ਜੁਲਾਈ (ਰੈਕਟਰ ਕਥੂਰੀਆ):ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਸਮੇਂ ਸਮੇਂ ਤੇ ਖੋਜ ਭਰਪੂਰ ਤੇ ਹਵਾਲਾ ਪੁਸਤਕਾਂ ਪ੍ਰਕਾਸ਼ਿਤ ਕਰਦੀ ਆ ਰਹੀ ਹੈ।
8 24 0.1683 1956 ਵਿਚ ਪੈਪਸੂ ਦਾ ਪੰਜਾਬ ਨਾਲ ਮਿਲ ਜਾਣ ਕਾਰਣ, ਇਕ ਅਸੰਗਤ ਸਥਿਤੀ ਪੈਦਾ ਹੋ ਗਈ, ਇਸਤੋ ਪਹਿਲਾ ਪੰਜਾਬ ਵਿਚ ਪੰਜਾਬ ਵਾਈਲਡ ਬਰਡਸ ਅਤੇ ਵਾਈਲਡ ਏਨੀਮਲਸ ਪ੍ਰੋਟੈਕਸ਼ਨ ਏਕਟ 1933 ਲਾਗੂ ਸੀ, ਜਦਕਿ, ਪੈਪਸੂ ਖੇਤਰਾ ਵਿਚ ਪ੍ਰਜ਼ਰਵੇਸ਼ਨ ਆਫ ਫੌਨਾ ਆਫ ਪਟਿਆਲਾ ਏਕਟ,1939 ਸ਼ਾਸਿਤ ਸੀ।
9 16 0.1122 ਉਨ•ਾਂ ਦੱਸਿਆ ਕਿ ਧੋਬੀ ਘਾਟ ਤੋਂ ਬਸੀ ਗੁਲਾਮ ਹੁਸੈਨ ਦੇ ਨਜ਼ਦੀਕ ਕੰਢੀ ਕੈਨਾਲ ਤੱਕ ਭੰਗੀ ਚੋਅ ਤੇ ਧੁੱਸੀ ਬੰਨ ਦੀ ਉਸਾਰੀ ਲਈ ਡਰੇਨੇਜ਼ ਵਿਭਾਗ ਵੱਲੋਂ ਪ੍ਰਪੋਜ਼ਲ ਤਿਆਰ ਕੀਤੀ ਗਈ ਹੈ ਜੋ ਜਲਦੀ ਹੀ ਪੰਜਾਬ ਸਰਕਾਰ ਨੂੰ ਮਨਜ਼ੁੂਰੀ ਲਈ ਭੇਜੀ ਜਾ ਰਹੀ ਹੈ।
10 5 0.0351 ਉਦਘਾਟਨ ਸੈਸ਼ਨ ਦੀ ਪ੍ਰਧਾਨਗੀ ਏਕੀਕ੍ਰਿਤ ਨੇਪਾਲੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਪੋਲਿਟ ਬਿਓਰੋ ਮੈਂਬਰ ਅਤੇ ਪ੍ਰਸਿੱਧ ਸਾਹਿਤ ਅਲੋਚਕ ਨਿਨੂ ਚਪਾਗਾਈ, ਮੁੰਬਈ ਦੇ ਸੀਨੀਅਰ ਟ੍ਰੇਡ ਯੂਨੀਅਨਨਿਸਟ ਦੀਪਤੀ, ਅਰਵਿੰਦ ਯਾਦਗਾਰੀ ਟਰੱਸਟ ਦੀ ਮੀਨਾਕਸ਼ੀ, ਅਤੇ 'ਆਹਵਾਨ' ਮੈਗਜ਼ੀਨ ਦੇ ਸੰਪਾਦਕ ਅਭਿਨਵ ਨੇ ਕੀਤੀ।
11 3 0.0210 ਇਸਦੇ ਨਾਲ ਹੀ ਸਾਦੀ ਨੇ ਅੱਗੇ ਚਲ ਕੇ ਇੱਕ ਹੋਰ ਵਾਕ ਲਿਖਿਆ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਉਹ ਸਵਾਰਥ ਲਈ ਕਿਸੇ ਹਾਲਤ ਵਿੱਚ ਭੀ ਝੂਠ ਬੋਲਣਾ ਉਚਿਤ ਨਹੀਂ ਸਮਝਦੇ ਸਨ ਗਰ ਯਸਤ ਸੁਖ਼ਨ ਗੋਈ ਬ ਦਰ ਬੰਦ ਬ ਮਾਨੀ, ਬੇਹ ਜਸ਼ੰਕਿ ਦਰੋਗ਼ਤ ਦੇਹਦ ਅਜ਼ ਬੰਦ ਰਿਹਾਈ।
12 1 0.0070 ਉਨ੍ਹਾਂ ਦੇ ਜਿਸ ਸ਼ਬਦ ਦਾ ਆਮ ਹਵਾਲਾ ਦਿੱਤਾ ਜਾਂਦਾ ਹੈ ਉਹ ਹੈ ‘ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ॥’ ‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।
13 1 0.0070 ਇਸ ਤੋਂ ਇਲਾਵਾ ‘ਕਥਾ ਰਿਡ਼੍ਹਦੇ ਪਰਿੰਦੇ ਦੀ’, ‘ਲਡ਼ਕੀ, ਜਿਸ ਨੂੰ ਰੋਣਾਂ ਨਹੀਂ ਆਉਂਦਾ’, ‘ਹਵਾ ਜੇ ਏਦਾਂ ਹੀ ਵਗਦੀ ਰਹੀ’, ‘ਜਿਸ ਪਿੰਡ ਦਾ ਕੋਈ ਨਾਂ ਨਹੀਂ’ ਤੇ ‘ਮੋਹਨ ਦਾਸ’ ਵਰਗੇ ਨਾਟਕ ਖੇਡੇ ਹਨ।
15 1 0.0070 ਦੱਖਣੀ ਅਫ੍ਰੀਕਾ ਬਨਾਮ ਵੈਸਟ ਇੰਡੀਜ਼ : ਵੈਸਟ ਇੰਡੀਜ਼ - 151 ਆਲ ਆਉਟ (33.1 ਓਵਰ) Tags : ab devilliers south africa cricket World Cup 2015 Download ABP LIVE app on your devices.
118 msec needed at 2018-06-01 10:19